Thursday, April 26, 2012

 "ਵਿਵੇਕ ਸ਼ੌਕ".. .. .. .. ..!!!!!

ਰਾਣਾਂ ਰਣਬੀਰ ਪੰਜਾਬੀ ਸਿਨੇਮਾਂ ਦਾ ਇੱਕ ਉਮਦਾ ਅਤੇ ਬਹੁ ਦਿਸ਼ਾਵੀਂ ਕਲਾਕਾਰ ਹੈ, ਲੇਕਿਨ ਇਸ ਫਿਲਮ (ਅੱਜ ਦੇ ਰਾਂਝੇ) ਅੰਦਰਲਾ ਉਸਦਾ ਕਿਰਦਾਰ ਸਾਹਮਣੇਂ ਆਉਂਦਿਆਂ ਹੀ ਅੱਖਾਂ ਵਿੱਚ ਸਿੱਲ੍ਹ ਉੱਤਰ ਆਉਂਦੀ ਹੈ, ਕਿਉਂਕਿ ਜਿਸ ਸਖ਼ਸ ਲਈ ਇਹ ਕਿਰਦਾਰ ਲਿਖਿਆ ਗਿਆ ਸੀ ਉਹ ਉਹਨਾਂ ਦਿਨਾਂ ਵਿੱਚ ਹੀ ਇਸ ਜਗਤ ਨੂੰ... ਅਲਵਿਦਾ ਕਹਿ ਗਿਆ ਸੀ ਜਿਹਨਾਂ ਦਿਨਾਂ ਵਿੱਚ ਸਰਾਓ ਹੋਟਲ ਵਿੱਚ ਬੈਠਕੇ ਰਾਣਾਂ ਜੀ ਉਸਦੇ ਕਿਰਦਾਰ ਦਾ ਮੁਹਾਂਦਰਾ ਉਲੀਕ ਰਹੇ ਸਨ !.. .. ਤੇ ਜੇਕਰ ਉਹ ਅੱਜ ਸਾਡੇ ਦਰਮਿਆਨ ਹੁੰਦਾ ਤਾਂ ਉਸ ਅਜ਼ੀਮ ਕਲਾਕਾਰ "ਵਿਵੇਕ ਸ਼ੌਕ" ਨੇ ਵੀ 'ਅੱਜ ਦੇ ਰਾਂਝੇ' ਦੇ ਪ੍ਰੀਵਾਰ ਦਾ ਮੈਂਬਰ ਹੋਣਾਂ ਸੀ.. .. ਉਫ਼.. ..!!!!!

3 comments:

Gagan Godara said...

Vivek Shauq da ghata ta punjab jagat ch kade v pura ni hona ............

Gagan Godara said...

vivek shauq ta punjabi film jagat nu na pura hon wala ghata de gya.......rabb ohdi atma nu shanti bakshe

Unknown said...

ਜਿੰਦਗੀ ਇੱਕ ਸਫ਼ਰ ਹੈ। ਜਿੰਨਾ ਜਿੰਨਾ ਜਿਸਦੇ ਹਿੱਸੇ ਆਉਂਦਾ ਹੈ। ਓਨਾ ਓਨਾ ਕਰਕੇ ਬੰਦਾ ਤੁਰ ਜਾਂਦਾ ਹੈ। ਵਿਵੇਕ ਸ਼ੌਕ ਸੱਚਮੁੱਚ ਇੱਕ ਬਕਮਾਲ ਕਲਾਕਾਰ ਸਨ, ਰੱਬ ਨੇ ਸ਼ਾਇਦ ਕਿਸੇ ਹੋਰ ਚੰਗੇ ਰੋਲ ਦੇ ਲਈ ਉਸਨੂੰ ਆਪਣੇ ਕੋਲ ਬੁਲਾਇਆ ਹੈ! ਚੰਗੇ ਬੰਦਿਆਂ ਦੀ ਰੱਬ ਨੂੰ ਵੀ ਲੋੜ੍ਹ ਰਹਿੰਦੀ ਹੈ!