Saturday, April 3, 2010

ਆਉ ਅਦਬਲੋਕ ਵਿੱਚ ਨਵੀਂ ਰੂਹ ਊਦੈ ਕਰੀਏ

ਪਿਆਰੇ ਦੋਸਤੋ, ਜੇਕਰ ਤੁਸੀਂ ਕੁੱਝ ਵੀ ਲਿਖਦੇ ਹੋ,ਤੁਹਾਡੇ ਕੋਲ ਕੁੱਝ ਯਾਦਾਂ ਹਨ,ਤੁਸੀਂ ਕਿਸੇ ਨਾਲ ਸਾਹਮਣੇਂ ਬੈਠਕੇ ਕੋਈ ਗੁਫਤਗੂ ਕੀਤੀ ਹੈ, ਜ਼ਿੰਦਗੀ ਦਾ ਕੋਈ ਕੌੜਾ ਸੱਚ ਤੁਸੀਂ ਸੰਭਾਰਕੇ ਰੱਖਿਆ ਹੈ, ਤੁਸੀਂ ਅਦੀਬਾਂ,ਫਨਕਾਰਾਂ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ, ਤੁਸੀਂ ਸਿਨੇਮਾ, ਸਾਹਿੱਤ ਅਤੇ ਸਮਾਜ ਦੀ ਕੋਈ ਗੱਲ ਕਹਿਣ ਦੇ ਇੱਛੁੱਕ ਹੋ, ਕੋਈ ਯਾਦਗਾਰੀ ਫੋਟੋ ਤੁਹਾਡੇ ਕੋਲ ਹੈ, ਤਾਂ.. .. .. ਜਿੰਨੀਂ ਛੇਤੀ ਹੋ ਸਕੇ, ਹੇਠ ਲਿਖੇ ਬਿਜਲਈ ਪਤੇ ਉੱਪਰ ਭੇਜ ਦਿਉ ਤਾਂ ਕਿ ਇੱਕ ਨਵੇਂ ਅਤੇ ਨਿਵੇਕਲੀ ਕਿਸਮ ਦੇ ਬਲੌਗ ਨਾਲ ਤੁਹਾਡਾ ਸਭ ਦਾ ਖੂਬਸੂਰਤ ਰਿਸ਼ਤਾ ਜੋੜ ਸਕੀਏ... ਕਿਹੋ ਜਿਹਾ ਲੱਗਿਆ ਮੇਰਾ ਵਿਚਾਰ...
adablok@yahoo.com , adablok@gmail.com , adablok@sify.com

No comments: